Nanakshahi Calendar

Sun Mon Tue Wed Thu Fri Sat
4
21 ਵਿਸਾਖ
ਸ਼ਹੀਦੀ ਭਾਈ ਸੁਖਦੇਵ ਸਿੰਘ ਸਖੀਰਾ
ਸ਼ਹੀਦੀ ਭਾਈ ਸੁਖਦੇਵ ਸਿੰਘ ਸਖੀਰਾ
May 4 all-day
1978 ਦੇ ਅੰਮ੍ਰਿਤਸਰ ਵਿਚ ਨਿਰੰਕਾਰੀ ਖ਼ੂਨੀ ਘੱਲੂਘਾਰੇ ਤੋਂ ਬਾਅਦ ਨਰਕਧਾਰੀਆਂ ਦੀ ਸੁਧਾਈ ਵਿਚ ਟਕਸਾਲ ਦੇ ਸਿੰਘਾਂ ਦੇ ਨਾਲ-ਨਾਲ ਭਾਈ ਸੁਖਦੇਵ ਸਿੰਘ ਜੀ ਸਖੀਰਾ ਦੇ ਵੀ ਚਰਚੇ ਸਨ। ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ[...]
5
22 ਵਿਸਾਖ
ਜਨਮ ਜੱਸਾ ਸਿੰਘ ਰਾਮਗੜ੍ਹੀਆ
ਜਨਮ ਜੱਸਾ ਸਿੰਘ ਰਾਮਗੜ੍ਹੀਆ
May 5 all-day
ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈ. ਨੂੰ ਪਿੰਡ ਸੁਰ ਸਿੰਘ ਜਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਪਿਤਾ ਸ. ਭਗਵਾਨ ਸਿੰਘ ਅਤੇ ਮਾਤਾ ਗੰਗੋ ਜੀ ਦੇ ਘਰ ਹੋਇਆ। ਕੁੱਝ ਇਤਿਹਾਸਕਾਰਾਂ ਨੇ ਉਹਨਾਂ ਦਾ ਪਿੰਡ[...]
7
24 ਵਿਸਾਖ
ਸ਼ਹੀਦੀ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ 1844
ਸ਼ਹੀਦੀ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ 1844
May 7 all-day
ਉਹ ਖਾਲਸਾ ਰਾਜ ਦੇ ਸਮੇ ਦੇ ਮਹਾਨ ਸੰਤ ਅਤੇ ਸਿਪਾਹੀ ਹੋਏ ਸਨ । ਮਹਾਰਾਜਾ ਰਣਜੀਤ ਸਿੰਘ ਦੀ ਮੋਤ ਪਿੱਛੋ ਗਦਾਰ ਡੋਗਰੇ ਰਾਜਾ ਹੀਰਾ ਸਿੰਘ ਨੇ ਆਪ ਜੀ ਦੇ ਨੌਰੰਗਾਬਾਦ ਸਥਿਤ ਡੇਰੇ ਤੇ ਹਮਲਾ ਕਰ ਦਿੱਤਾ[...]
15
1 ਜੇਠ
1 ਜੇਠ
May 15 all-day
 
1988 ਸ਼ਹੀਦੀ ਭਾਈ ਕਾਰਜ ਸਿੰਘ ਥਾਂਦੇ
1988 ਸ਼ਹੀਦੀ ਭਾਈ ਕਾਰਜ ਸਿੰਘ ਥਾਂਦੇ
May 15 all-day
ਭਾਈ ਕਾਰਜ ਸਿੰਘ ਥਾਂਦੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ, ਸੁਰੱਖਿਆ ਫ਼ੋਰਸਾਂ ,ਮੁਖਬਰੀ ਕਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਿਆ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ। ਭਾਈ ਕਾਰਜ ਸਿੰਘ ਥਾਂਦੇ ਦੀਆਂ ਜੁਝਾਰੂ ਕਰਾਵਾਈਆਂ ਤੋਂ[...]
17
1746 ਛੋਟਾ ਘੁੱਲੂਘਾਰਾ
1746 ਛੋਟਾ ਘੁੱਲੂਘਾਰਾ
May 17 all-day
ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਯਹੀਆ ਖਾਂ ਤੇ ਉਸਦੇ ਮੰਤਰੀ ਦੀਵਾਨ ਲੱਖਪਤ ਰਾਏ ਭਾਰੀ ਫੌਜ਼ ਲੈ ਕੇ ਕਾਹਨੂੰਵਾਲ ਦੇ ਛੰਭ (ਗੁਰਦਾਸਪੁਰ ਜਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ਤੇ 8 ਕਿ: ਦੂਰ[...]
2007 ਸ਼ਹੀਦੀ ਭਾਈ ਕਮਲਜੀਤ ਸਿੰਘ
2007 ਸ਼ਹੀਦੀ ਭਾਈ ਕਮਲਜੀਤ ਸਿੰਘ
May 17 all-day
ਸਲਾਬਤਪੁਰਾ ਡੇਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਜਾਮ-ਏ-ਇੰਸਾ ਪਿਲਾਇਆ ਸੀ । ਜਿਸ ਮਗਰੋਂ ਬਠਿੰਡਾ ਵਿੱਚ ਸਿੱਖ – ਪ੍ਰੇਮੀ ਟਕਰਾਅ ਹੋਣ ਮਗਰੋਂ 17 ਮਈ 2007 ਨੂੰ[...]
3 ਜੇਠ
3 ਜੇਠ
May 17 all-day
 
ਸ਼ਹੀਦੀ ਭਾਈ ਲਛਮਣ ਸਿੰਘ ਬੱਬਰ ਉਰਫ ਭਾਈ ਬਸ਼ੀਰ ਮੁਹੰਮਦ
ਸ਼ਹੀਦੀ ਭਾਈ ਲਛਮਣ ਸਿੰਘ ਬੱਬਰ ਉਰਫ ਭਾਈ ਬਸ਼ੀਰ ਮੁਹੰਮਦ
May 17 all-day
ਕਿਵੇਂ ਬਸ਼ੀਰ ਮੁਹੰਮਦ ਤੋਂ ਸ਼ਹੀਦ ਭਾਈ ਲੱਛਮਣ ਸਿੰਘ ਬਣਿਆ? – ਪੰਜਾਬ ਪੁਲਿਸ ਦੇ ਡੀ ਐਸ ਪੀ ਚਾਹਲ ਨੇ ਆਪਣੇ ਸਿਪਾਹੀ ਬਸ਼ੀਰ ਮੁਹੰਮਦ ਦੇ ਦਾੜੀ-ਕੇਸ ਵਧਾ ਕੇ ਭਾਈ ਗੁਰਮੇਲ ਸਿੰਘ ਬੱਬਰ ਨਾਲ ਮੇਲ ਮਿਲਾਪ ਵਧਾਉਣ ਲਈ[...]