Nanakshahi Calendar

Sun Mon Tue Wed Thu Fri Sat
2
19 ਮੱਘਰ
19 ਮੱਘਰ
Dec 2 all-day
 
ਬਾਬਾ ਗੁਰਬਖਸ਼ ਸਿੰਘ ਜੀ ਅਤੇ 30 ਸਿੰਘਾ ਦੀ ਸ਼ਹੀਦੀ
ਬਾਬਾ ਗੁਰਬਖਸ਼ ਸਿੰਘ ਜੀ ਅਤੇ 30 ਸਿੰਘਾ ਦੀ ਸ਼ਹੀਦੀ
Dec 2 all-day
ਅਬਦਾਲੀ ਨੇ ਹਿੰਦੋਸਤਾਨ ਉੁਪਰ ਸੱਤਵੇ ਹਮਲੇ ਸਮੇਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ । ਉਸ ਸਮੇਂ ਉਥੇ ਕੇਵਲ 30 ਸਿੰਘ ਹੀ ਮੌਜੂਦ ਸਨ । ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ – ਕਰ[...]
19
6 ਪੋਹ
6 ਪੋਹ
Dec 19 all-day
 
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
Dec 19 all-day
ਦਸੰਬਰ 1704 ਦਾ ਮਹੀਨਾ ਸੀ, ਕੜਾਕੇ ਦੀ ਠੰਢ ਪੈ ਰਹੀ ਸੀ। ਦੁਸ਼ਮਣ ਦੀ ਫੌਜ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ[...]
20
7 ਪੋਹ
7 ਪੋਹ
Dec 20 all-day
 
ਪਰਿਵਾਰ ਵਿਛੋੜਾ
ਪਰਿਵਾਰ ਵਿਛੋੜਾ
Dec 20 all-day
ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਦੁਸ਼ਮਣ ਦੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ[...]
21
8 ਪੋਹ
8 ਪੋਹ
Dec 21 all-day
 
Shaheedi Waddey Sahibzadey
Shaheedi Waddey Sahibzadey
Dec 21 all-day
Shaheedi Day of Sahibzada Baba Ajit Singh and Jujhar Singh at Chamakur Sahib
ਚਮਕੌਰ ਦੀ ਜੰਗ
ਚਮਕੌਰ ਦੀ ਜੰਗ
Dec 21 all-day
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਸੰਸਾਰ ਦੀ ਪਹਿਲੀ ਅਸਾਵੀਂ ਤੇ ਬੇਜੋੜ ਜੰਗ ਦੀ[...]
22
9 ਪੋਹ
9 ਪੋਹ
Dec 22 all-day
 
ਭਾਈ ਸੰਗਤ ਸਿੰਘ ਅਤੇ ਬਾਕੀ ਸਿੰਘਾਂ ਦੀ ਸ਼ਹੀਦੀ ।
ਭਾਈ ਸੰਗਤ ਸਿੰਘ ਅਤੇ ਬਾਕੀ ਸਿੰਘਾਂ ਦੀ ਸ਼ਹੀਦੀ ।
Dec 22 all-day
ਉਧਰ ਦੂਜੇ ਪਾਸੇ ਚਮਕੌਰ ਦੀ ਗੜੀ ਅਗਲੀ ਸਵੇਰ ਦਿਨ ਚੜਦੇ ਨੂੰ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠੇ ਭਾਈ ਸੰਗਤ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਖਾਈ ਦੇ ਰਹੇ ਸਨ[...]
23
10 ਪੋਹ
10 ਪੋਹ
Dec 23 all-day
 
ਬੀਬੀ ਹਰਸ਼ਰਨ ਕੌਰ ਦੀ ਸ਼ਹੀਦੀ
ਬੀਬੀ ਹਰਸ਼ਰਨ ਕੌਰ ਦੀ ਸ਼ਹੀਦੀ
Dec 23 all-day
ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ[...]
26
13 ਪੋਹ
13 ਪੋਹ
Dec 26 all-day
 
Shaheedi Chhottey Sahibzadey
Shaheedi Chhottey Sahibzadey
Dec 26 all-day
As the year approaches the end, on December 26 every year, the global world Sikh community commemorate the martyrdom of three of their most loved figures of the Guru household. On this darkest of days,[...]
27
14 ਪੋਹ
14 ਪੋਹ
Dec 27 all-day
 
ਦੀਵਾਨ ਟੋਡਰ ਮੱਲ ਵੱਲੋਂ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ
ਦੀਵਾਨ ਟੋਡਰ ਮੱਲ ਵੱਲੋਂ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ
Dec 27 all-day
ਸ਼ਹੀਦੀ ਉਪਰੰਤ ਭਾਈ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਵਜ਼ੀਰ ਖਾਨ ਤੋਂ ਆਗਿਆ ਮੰਗੀ ਪਰ ਵਜ਼ੀਰ ਖਾਨ ਨੇ ਸ਼ਰਤ ਰੱਖੀ ਕਿ ਜਿੰਨੀ ਤੈਨੂੰ ਜਗ੍ਹਾ ਸਸਕਾਰ ਵਾਸਤੇ ਚਾਹੀਦੀ ਹੈ, ਸੋਨੇ[...]
28
15 ਪੋਹ
15 ਪੋਹ
Dec 28 all-day
 
ਸ਼ਹੀਦੀ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ
ਸ਼ਹੀਦੀ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ
Dec 28 all-day
ਭਾਈ ਧਰਮ ਸਿੰਘ ਕਾਸ਼ਤੀਵਾਲ ਨੇ ਬੜੀ ਸੂਝ-ਬੂਝ ਅਤੇ ਬਹਾਦਰੀ ਨਾਲ ਲੰਬਾ ਸਮਾਂ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਆਪਣੇ ਗੁਰੀਲਾ ਐਕਸ਼ਨਾ ਨਾਲ ਹਿੰਦੋਸਤਾਵੀ ਫੋਰਸਾਂ ਦੇ ਨੱਕ ਵਿੱਚ ਦੱਮ ਕਰੀ ਰੱਖਿਆ । 28 ਦਸੰਬਰ 1992 ਨੂੰ[...]