Nanakshahi Calendar

Sun Mon Tue Wed Thu Fri Sat
1
2
3
4
5
6
7
8
9
10
11
12
13
14
15
16
17
ਅਕਾਲੀ ਦਲ ਵੱਲੋਂ ਅਨੰਦਪੁਰ ਦਾ ਮਤਾ ਪ੍ਰਵਾਨ ਕੀਤਾ
ਅਕਾਲੀ ਦਲ ਵੱਲੋਂ ਅਨੰਦਪੁਰ ਦਾ ਮਤਾ ਪ੍ਰਵਾਨ ਕੀਤਾ
Oct 17 all-day
ਸਿੱਖਾਂ ਦੀਆ ਮੰਗਾਂ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅਨੰਦਪੁਰ ਸਾਹਿਬ ਵਿਖੇ ਹੋਈ ਇਕੱਤ੍ਰਤਾ ਦੌਰਾਨ, 17 ਅਕਤੂਬਰ 1973 ਦੇ ਦਿਨ ‘ਅਨੰਦਪੁਰ ਸਾਹਿਬ ਦਾ ਮਤਾ’ ਦੇ ਨਾਂ ਹੇਠ ਮਨਜ਼ੂਰੀ ਦਿੱਤੀ। ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ[...]
ਸ਼ਹੀਦੀ ਭਾਈ ਜਸਵੀਰ ਸਿੰਘ ਲਾਲੀ
ਸ਼ਹੀਦੀ ਭਾਈ ਜਸਵੀਰ ਸਿੰਘ ਲਾਲੀ
Oct 17 all-day
ਭਾਈ ਜਸਵੀਰ ਸਿੰਘ ਲਾਲੀ ਜਿਸ ਦਾ ਜਨਮ ਮਾਤਾ ਸੁਰਜੀਤ ਕੌਰ ਪਿਤਾ ਸ੍ਰ. ਗੁਰਮੇਲ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਧਰਮ ਯੱਧ ਮੋਰਚੇ ਸਮੇ ਭਾਈ ਜਸਵੀਰ ਸਿੰਘ ਦੀ ਉਮਰ ਸਿਰਫ ਗਿਆਰਾ ਸਾਲ ਦੀ ਸੀ ਤੇ[...]
19
20
ਜੱਸਾ ਸਿੰਘ ਜੀ ਆਹਲੂਵਾਲੀਆ ਦਾ ਅਕਾਲ ਚਲਾਣਾ
ਜੱਸਾ ਸਿੰਘ ਜੀ ਆਹਲੂਵਾਲੀਆ ਦਾ ਅਕਾਲ ਚਲਾਣਾ
Oct 20 all-day
ਸਰਦਾਰ ਜੱਸਾ ਸਿੰਘ ਜੀ ਦੀ ਪ੍ਰਵਰਿਸ਼ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਕੀਤੀ । 29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ[...]
21
ਜਨਮ ਬਾਬਾ ਬੁੱਢਾ ਜੀ
ਜਨਮ ਬਾਬਾ ਬੁੱਢਾ ਜੀ
Oct 21 all-day
ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ ਨੂੰ ਪਿਤਾ ਭਾਈ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਂਅ ਬੂੜਾ ਰੱਖਿਆ। ਗੁਰੂ[...]
22
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ
Oct 22 all-day
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ । ਮਹਾਰਾਜਾ ਪ੍ਰਦੁੱਮਣ ਸਿੰਘ (ਨਾਭਾ ਰਿਆਸਤ) ਨੇ ਭਾਰਤ ਦੀ ਉਸ ਵੇਲੇ ਦੀ ਲੈਜਿਸਲੇਟਿਵ ਕੌਂਸਲ ’ਚ ਇਹ ਬਿੱਲ ਪੇਸ਼ ਕੀਤਾ ਸੀ। ਭਾਈ ਕਾਹਨ ਸਿੰਘ,[...]
ਸ਼ਹੀਦੀ ਬੀਬੀ ਰੇਸ਼ਮ ਕੌਰ ਜੀ
ਸ਼ਹੀਦੀ ਬੀਬੀ ਰੇਸ਼ਮ ਕੌਰ ਜੀ
Oct 22 all-day
ਐਸ.ਐਸ.ਪੀ. ਰਾਜ ਕਿਰਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਉਨ੍ਹਾਂ ਦੀ ਪਤਨੀ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ[...]
ਮਹਾਰਾਜਾ ਦਲੀਪ ਸਿੰਘ ਦਾ ਅਕਾਲ ਚਲਾਣਾ
ਮਹਾਰਾਜਾ ਦਲੀਪ ਸਿੰਘ ਦਾ ਅਕਾਲ ਚਲਾਣਾ
Oct 22 all-day
ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ । ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ[...]
23
24
25
26
27
28
29
30
31
ਇੰਦਰਾ ਗਾਂਧੀ ਦਾ ਸੋਧਾ
ਇੰਦਰਾ ਗਾਂਧੀ ਦਾ ਸੋਧਾ
Oct 31 all-day
31 ਅਕਤੂਬਰ ਸਵੇਰੇ 9 ਵਜੇ ਇੰਦਰਾ ਗਾਂਧੀ ਆਪਣੇ ਘਰ ਕੋਠੀ ਨੰਬਰ 1, ਸਫਦਰਜੰਗ ਰੋਡ ਤੋਂ ਆਪਣੇ ਦਫਤਰ- ਨੰਬਰ 1, ਅਕਬਰ ਰੋਡ ਵੱਲ ਨੂੰ ਨਿਕਲੀ ਅਤੇ TMC ਗੇਟ ਲਾਗੇ ਪੁੱਜਣ ਤੇ ਭਾਈ ਬੇਅੰਤ ਸਿੰਘ ਨੇ ਆਪਣੀ[...]
ਸ਼ਹੀਦੀ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ
ਸ਼ਹੀਦੀ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ
Oct 31 all-day
ਕਿਸੇ ਮੁਖ਼ਬਰ ਦੀ ਮੁਖ਼ਬਰੀ ਉੱਤੇ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਫ਼ਿਰੋਜ਼ਪੁਰ ਦੀ 6 ਨੰਬਰ ਚੁੰਗੀ ਕੋਲ਼ ਬੱਸ ਵਿੱਚੋਂ ਗ੍ਰਿਫ਼ਤਾਰ ਕਰ ਲਏ ਗਏ। ਥਾਣੇਦਾਰ ਸ਼ਾਮ ਸੁੰਦਰ ਨੂੰ ਤਾਂ ਭਾਈ ਸਾਹਿਬ ਨਾਲ਼ ਖ਼ਾਸ ਹੀ ਕਿੜ ਸੀ। ਕਈ ਦਿਨ[...]