Nanakshahi Calendar

Sun Mon Tue Wed Thu Fri Sat
1
18 ਕੱਤਕ
18 ਕੱਤਕ
Nov 1 all-day
 
1984 ਸਿੱਖ ਨਸਲਕੁਸ਼ੀ
1984 ਸਿੱਖ ਨਸਲਕੁਸ਼ੀ
Nov 1 all-day
31 ਅਕਤੂਬਰ 1984 ਦਾ ਦਿਨ ਜਦੋਂ ਸਿੱਖਾਂ ਦਾ ਸਰਬਉਚ ਧਰਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ  ਢੁਹਾਉਣ ਦੀ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿਚ ਕਤਲ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਦੀ[...]
ਮੌਜੂਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ
ਮੌਜੂਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ
Nov 1 all-day
ਅਜਾਦੀ ਤੋਂ ਬਾਅਦ ਸਾਰੇ ਭਾਰਤ ਵਿੱਚ ਭਾਸ਼ਾ ਦੇ ਅਧਾਰ ਤੇ ਸੂਬੇ ਜਾਂ ਨਵੇਂ ਰਾਜ ਬਣਾਏ ਜਾਣ ਲੱਗੇ, ਪਰ ਜਦੋਂ ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ ਬਣਾਉਣ ਦੀ ਗੱਲ ਆਈ ਤਾਂ ਨਹਿਰੂ ਮੁਕਰ ਗਿਆ । ਫਿਰ[...]
2
19 ਕੱਤਕ
19 ਕੱਤਕ
Nov 2 all-day
 
ਜਨਮ ਮਹਾਰਾਜਾ ਰਣਜੀਤ ਸਿੰਘ
ਜਨਮ ਮਹਾਰਾਜਾ ਰਣਜੀਤ ਸਿੰਘ
Nov 2 all-day
ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਸ. ਮਹਾਂ ਸਿੰਘ ਦੇ ਘਰ ਹੋਇਆ। ਇਨ੍ਹਾਂ ਦੀ ਮਾਤਾ ਰਾਜ ਕੌਰ ਨੇ ਇਨ੍ਹਾਂ ਦਾ ਨਾਮ ਬੁੱਧ ਸਿੰਘ ਰੱਖਿਆ। ਇਨ੍ਹਾਂ[...]
3
20 ਕੱਤਕ
20 ਕੱਤਕ
Nov 3 all-day
 
ਸ਼ਹੀਦੀ ਭਾਈ ਹਰਪਾਲ ਸਿੰਘ ਜੀ ਵੜਿੰਗ ਮੋਹਨਪੁਰ
ਸ਼ਹੀਦੀ ਭਾਈ ਹਰਪਾਲ ਸਿੰਘ ਜੀ ਵੜਿੰਗ ਮੋਹਨਪੁਰ
Nov 3 all-day
ਭਾਈ ਹਰਪਾਲ ਸਿੰਘ ਉਰਫ਼ ਭਾਈ ਫ਼ੌਜਾ ਸਿੰਘ ਦਾ ਜਨਮ ਸੰਨ 1965 ਵਿੱਚ ਮਾਤਾ ਮਹਿੰਦਰ ਕੌਰ ਦੀ ਕੁੱਖੋ,ਸ.ਲਛਮਣ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਵੜਿੰਗ ਮੋਹਨਪੁਰ ,ਨੇਡ਼ੇ ਸਰਹਾਲੀ-ਚੋਹਲਾ ਸਾਹਿਬ ਵਿੱਚ ਹੋਇਆ | ਸਿੱਖ ਸੰਘਰਸ਼ ਵਿੱਚ ਯੋਗਦਾਨ[...]
ਸ਼ਹੀਦੀ ਭਾਈ ਮਹਿੰਦਰਪਾਲ ਸਿੰਘ “ਪਾਲੀ” ਲਕਸੀਹਾਂ
ਸ਼ਹੀਦੀ ਭਾਈ ਮਹਿੰਦਰਪਾਲ ਸਿੰਘ “ਪਾਲੀ” ਲਕਸੀਹਾਂ
Nov 3 all-day
ਭਾਈ ਮਹਿੰਦਰਪਾਲ ਸਿੰਘ “ਪਾਲੀ” ਦਾ ਜਨਮ 26 ਜਨਵਰੀ 1964 ਨੂੰ ਨਾਨਕੇ ਪਿੰਡ ਪੈਂਸਰਾ ( ਹੁਸ਼ਿਆਰਪੁਰ ) ਵਿਖੇ ਮਾਤਾ ਮਹਿੰਦਰ ਕੌਰ ਜੀ ਕੁਖੋਂ ਹੋਇਆ | ਆਪ ਜੀ ਦੇ ਪਿਤਾ ਸ.ਅਜੀਤ ਸਿੰਘ ਜੀ ‘ਤੇ ਆਪ ਜੀ ਦਾ[...]
5
22 ਕੱਤਕ
22 ਕੱਤਕ
Nov 5 all-day
 
ਮਹਾਰਾਜਾ ਖੜਕ ਸਿੰਘ ਦਾ ਦਿਹਾਂਤ
ਮਹਾਰਾਜਾ ਖੜਕ ਸਿੰਘ ਦਾ ਦਿਹਾਂਤ
Nov 5 all-day
ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸਪੁੱਤਰ ਸੀ, ਜੋ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਾ । 9 ਅਕਤੂਬਰ 1939 ਨੂੰ ਡੋਗਰਿਆ ਨੇ ਮਹਾਰਾਜਾ ਖੜਕ ਸਿੰਘ ਦੇ ਸਾਮ੍ਹਣੇ ਉਸਦੇ ਖਾਸ[...]
6
23 ਕੱਤਕ
23 ਕੱਤਕ
Nov 6 all-day
 
ਜੋਤੀ-ਜੋਤਿ ਦਿਹਾੜਾ ਭਗਤ ਬੇਣੀ ਜੀ
ਜੋਤੀ-ਜੋਤਿ ਦਿਹਾੜਾ ਭਗਤ ਬੇਣੀ ਜੀ
Nov 6 all-day
ਭਗਤ ਬੇਣੀ ਜੀ ਦਾ ਜਨਮ ਨਗਰ ਗਗਨੰਤਰਿ, ਗਯਾ, ਬਿਹਾਰ ਵਿੱਚ ਪਿਤਾ ਸ਼੍ਰੀ ਨਿਰਮਾਇਲ ਜੀ ਅਤੇ ਮਾਤਾ ਆਤਮ ਦੇਵੀ ਜੀ ਦੇ ਘਰ ਹੋਇਆ । ਆਪ ਜੀ ਕਰਮ-ਕਾਂਡ ਦੇ ਸਖਤ ਵਿਰੋਧੀ ਸਨ ਅਤੇ ਲੁਕ ਲੁਕ ਕੇ ਭਗਤੀ[...]
8
25 ਕੱਤਕ
25 ਕੱਤਕ
Nov 8 all-day
 
ਕੰਵਰ ਨੌਂਨਿਹਾਲ ਸਿੰਘ ਦਾ ਕਤਲ
ਕੰਵਰ ਨੌਂਨਿਹਾਲ ਸਿੰਘ ਦਾ ਕਤਲ
Nov 8 all-day
5 ਨਵੰਬਰ 1840 ਈ: ਨੂੰ ਜਦੋਂ ਪਿਤਾ ਖੜਕ ਸਿੰਘ ਨੇ ਅਕਾਲ ਚਲਾਣਾ ਕੀਤਾ ਤਾਂ ਜਦੋਂ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਸਸਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਹੀ ਕਰਕੇ ਵਾਪਸ ਆ ਰਿਹਾ[...]
11
28 ਕੱਤਕ
28 ਕੱਤਕ
Nov 11 all-day
 
ਜਨਮ ਭਗਤ ਨਾਮਦੇਵ ਜੀ
ਜਨਮ ਭਗਤ ਨਾਮਦੇਵ ਜੀ
Nov 11 all-day
ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਰਸੀ ਬ੍ਰਾਹਮਣੀ, ਜ਼ਿਲ੍ਹਾ ਹਿੰਗੋਲੀ, ਮਹਾਰਾਸ਼ਟਰ ਜੋ ਕਿ ਹਜੂਰ ਸਾਹਿਬ ਦੇ ਨਜ਼ਦੀਕ ਹੈ, ਵਿਖੇ ਹੋਇਆ । ਆਪ ਜੀ ਦੇ ਪਿਤਾ ਦਾਮਸ਼ੇਟ ਅਤੇ ਮਾਤਾ ਗੋਣਾ ਬਾਈ[...]
13
30 ਕੱਤਕ
30 ਕੱਤਕ
Nov 13 all-day
 
ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ
ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ
Nov 13 all-day
ਮੁਗਲ ਗਵਰਨਰ ਜਹਾਨ ਖਾ ਨੇ ਹਰਿਮੰਦਰ ਸਾਹਿਬ ਤੇ ਕਬਜਾ ਕਰ ਲਿਆ ਸੀ । ਬਾਬਾ ਜੀ ਨੇ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਉਣ ਦਾ ਪ੍ਰਣ ਲਿਆ ਸੀ ਤੇ ਅਮ੍ਰਿਤਸਰ ਤੋ 6 ਮੀਲ ਪਿਛੇ ਮੁਗਲ ਫੋਜਾ ਨਾਲ ਲੜਦੇ[...]
14
1 ਮੱਘਰ
1 ਮੱਘਰ
Nov 14 all-day
 
1920 ਸ਼੍ਰੋਮਣੀ ਕਮੇਟੀ ਦੀ ਸਥਾਪਨਾ
1920 ਸ਼੍ਰੋਮਣੀ ਕਮੇਟੀ ਦੀ ਸਥਾਪਨਾ
Nov 14 all-day
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅੰਗਰੇਜ਼ ਹਕੂਮਤ ਵੇਲੇ 1920 ਵਿੱਚ ਹੋਈ ਸੀ ਅਤੇ ਉਸ ਵੇਲੇ ਇਸ ਸੰਸਥਾ ਦੀ ਸਥਾਪਨਾ ਲਈ ਸਿੱਖ ਕੌਮ ਨੂੰ ਲੰਮੀ ਜੱਦੋ-ਜਹਿਦ ਕਰਨੀ ਪਈ ਸੀ। ਸਿੰਘ ਸੂਰਮਿਆ ਨੇ ਅਨੇਕਾਂ ਕੁਰਬਾਨੀਆ ਕਰਕੇ ਮਹੰਤਾਂ ਤੋਂ[...]
15
2 ਮੱਘਰ
2 ਮੱਘਰ
Nov 15 all-day
 
ਜਨਮ ਭਗਤ ਭੀਖਨ ਜੀ
ਜਨਮ ਭਗਤ ਭੀਖਨ ਜੀ
Nov 15 all-day
ਭਗਤ ਭੀਖਨ ਜੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਪਿਤਾ ਸ਼੍ਰੀ ਦਾਤਾਰ ਜੀ ਅਤੇ ਮਾਤਾ ਦੇਵਕੀ ਜੀ ਦੇ ਘਰ ਹੋਇਆ । ਆਪ ਜੀ ਦੇ 2 ਸ਼ਬਦ ਰਾਗ ਸੋਰਠ ਵਿੱਚ ਅੰਗ 659, 660 ਉੱਤੇ ਧੰਨ ਧੰਨ ਸ਼੍ਰੀ[...]
16
1922 ‘ਗੁਰੂ ਕਾ ਬਾਗ’ ਮੋਰਚਾ ਫਤਹਿ ਹੋਇਆ
1922 ‘ਗੁਰੂ ਕਾ ਬਾਗ’ ਮੋਰਚਾ ਫਤਹਿ ਹੋਇਆ
Nov 16 all-day
ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਾ ਬਾਗ ਦਾ ਕਬਜਾ ਮਹੰਤ ਸੁੰਦਰ ਦਾਸ ਕੋਲ ਸੀ[...]
3 ਮੱਘਰ
3 ਮੱਘਰ
Nov 16 all-day
 
17
1993 ਬਾਬਾ ਜੋਗਿੰਦਰ ਸਿੰਘ ਦਾ ਅਕਾਲ ਚਲਾਣਾ
1993 ਬਾਬਾ ਜੋਗਿੰਦਰ ਸਿੰਘ ਦਾ ਅਕਾਲ ਚਲਾਣਾ
Nov 17 all-day
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਜਨਮ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ 1909 ਈ: ਵਿਚ ਮਾਲਵੇ ਦੀ ਧਰਤੀ ‘ਤੇ ਪਿੰਡ ਰੋਡੇ ਵਿਚ ਪਿਤਾ ਬਾਬਾ[...]
4 ਮੱਘਰ
4 ਮੱਘਰ
Nov 17 all-day
 
18
5 ਮੱਘਰ
5 ਮੱਘਰ
Nov 18 all-day
 
ਸ: ਕਰਤਾਰ ਸਿੰਘ ਝੱਬਰ ਦਾ ਅਕਾਲ ਚਲਾਣਾ
ਸ: ਕਰਤਾਰ ਸਿੰਘ ਝੱਬਰ ਦਾ ਅਕਾਲ ਚਲਾਣਾ
Nov 18 all-day
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਸ: ਕਰਤਾਰ ਸਿੰਘ ਵਰਗੇ ਅਣਖੀ ਯੋਧੇ ਨੂੰ ਧੁਰ ਹਿਰਦੇ ਤੋਂ ਝੰਜੋੜ ਦਿੱਤਾ। ਬਾਗੀ ਸਰਗਰਮੀਆਂ ਕਰਕੇ ਹੀ ਹਕੂਮਤ ਨੇ ਫਾਂਸੀ ਦਾ ਹੁਕਮ ਸੁਣਾਇਆ, ਜੋ ਬਾਅਦ ਵਿਚ ਕਾਲੇ ਪਾਣੀ ਦੀ ਸਜ਼ਾ[...]
ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਨੂੰ ਪੰਜਵਾਂ ਤਖ਼ਤ ਐਲਾਨਿਆ ਗਿਆ
ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਨੂੰ ਪੰਜਵਾਂ ਤਖ਼ਤ ਐਲਾਨਿਆ ਗਿਆ
Nov 18 all-day
1966 ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਜਿਲਾ ਬਠਿੰਡਾ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆ ਸਿੱਖ ਪੰਥ ਨੇ ਇਸ ਸਥਾਨ ਨੂੰ ਕੌਮ ਦੇ ਪੰਜਵੇਂ ਤਖ਼ਤ ਵਜੋਂ ਪ੍ਰਵਾਨ ਕੀਤਾ । ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ[...]
22
9 ਮੱਘਰ
9 ਮੱਘਰ
Nov 22 all-day
 
ਮਾਸਟਰ ਤਾਰਾ ਸਿੰਘ ਦਾ ਅਕਾਲ ਚਲਾਣਾ
ਮਾਸਟਰ ਤਾਰਾ ਸਿੰਘ ਦਾ ਅਕਾਲ ਚਲਾਣਾ
Nov 22 all-day
ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ[...]
23
10 ਮੱਘਰ
10 ਮੱਘਰ
Nov 23 all-day
 
ਜੋਤੀ-ਜੋਤਿ ਬਾਬਾ ਸੁੰਦਰ ਜੀ
ਜੋਤੀ-ਜੋਤਿ ਬਾਬਾ ਸੁੰਦਰ ਜੀ
Nov 23 all-day
ਬਾਬਾ ਸੁੰਦਰ ਜੀ ਤੀਜੇ ਗੁਰੂ ਜੀ ਦੇ ਪੜਪੋਤੇ ਸਨ {ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਅਨੰਦ ਤੇ ਬਾਬਾ ਅਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ}। ਧੰਨੁ ਸ਼੍ਰੀ[...]
ਭਾਈ ਕਾਨ੍ਹ ਸਿੰਘ ਨਾਭਾ ਦਾ ਅਕਾਲ ਚਲਾਣਾ
ਭਾਈ ਕਾਨ੍ਹ ਸਿੰਘ ਨਾਭਾ ਦਾ ਅਕਾਲ ਚਲਾਣਾ
Nov 23 all-day
ਸਾਹਿਤ ਅਤੇ ਧਾਰਮਿਕ ਖੇਤਰ ‘ਚ ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂਅ ਪੰਜਾਬੀ ਜਗਤ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ[...]
24
11 ਮੱਘਰ
11 ਮੱਘਰ
Nov 24 all-day
 
Gurgaddi Guru Gobind SIngh ji
Shaheedi Guru Teg Bahadur Sahib ji
Shaheedi Guru Teg Bahadur Sahib ji
Nov 24 all-day
In 1675, Guru Tegh Bahadur was Martyred in Delhi on 11 November under the orders of the Mughal Emperor Aurangzeb.
26
13 ਮੱਘਰ
13 ਮੱਘਰ
Nov 26 all-day
 
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣਾ ਸ਼ਹਿਰ ਫਤਹਿ ਕੀਤਾ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣਾ ਸ਼ਹਿਰ ਫਤਹਿ ਕੀਤਾ
Nov 26 all-day
ਬਾਬਾ ਬੰਦਾ ਸਿੰਘ ਜੀ ਬਹਾਦਰ ਲਈ ਸਮਾਣਾ ਸ਼ਹਿਰ ਬਹੁਤ ਮਹੱਤਵਪੂਰਨ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੱਯਦ ਜਲਾਲੂਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸ਼ਹੀਦ[...]
30
17 ਮੱਘਰ
17 ਮੱਘਰ
Nov 30 all-day
 
ਸ਼ਹੀਦੀ ਭਾਈ ਜਗਜੀਤ ਸਿੰਘ ਜੀ ਉਧੋਕੇ
ਸ਼ਹੀਦੀ ਭਾਈ ਜਗਜੀਤ ਸਿੰਘ ਜੀ ਉਧੋਕੇ
Nov 30 all-day
30 ਨਵੰਬਰ 1992 ਨੂੰ ਭਾਈ ਜਗਜੀਤ ਸਿੰਘ ਉਧੋਕੇ ਅਤੇ ਸਾਥੀ ਸਿੰਘਾਂ ਨੂੰ ਪਿੰਡ ਸਿਕੰਦਰ ਜ਼ਿਲਾ ਫਤਿਹਗੜ ਸਾਹਿਬ ਵਿਖੇ ਮੁਖਬਰ ਦੀ ਸੂਹ ਤੇ ਪੁਲਿਸ ਨੇ ਘੇਰਾ ਪਾ ਲਿਆ । ਜਦੋ ਸਿੰਘਾਂ ਨੇ ਆਪਣੇ ਹੱਥ ਵਿਖਾਏ ਤਾਂ[...]