Nanakshahi Calendar

Jan
19
Mon
ਚਾਬੀਆਂ ਦਾ ਮੋਰਚਾ
Jan 19 all-day

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਗਰੇਜ਼ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਭਾਵੇਂ 20 ਅਪ੍ਰੈਲ, 1921 ਈ. ਨੂੰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਪਰੰਤੂ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਮੰਨਣ ਤੋਂ ਇਨਕਾਰ ਕਰਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਮੋਰਚਾ ਲਾਇਆ ਗਇਆ, ਜਿਸ ਵਿੱਚ 193 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ।
19 ਜਨਵਰੀ, 1922 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਿਆ। ਸਰਕਾਰ ਨੇ ਆਪਣੇ ਪ੍ਰਤੀਨਿਧ ਭੇਜ ਕੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ।

Jan
20
Tue
8 ਮਾਘ 546 ਨਾਨਕਸ਼ਾਹੀ
Jan 20 all-day
Jan
21
Wed
9 ਮਾਘ 546 ਨਾਨਕਸ਼ਾਹੀ
Jan 21 all-day
Jan
22
Thu
10 ਮਾਘ 546 ਨਾਨਕਸ਼ਾਹੀ
Jan 22 all-day
Jan
23
Fri
11 ਮਾਘ 546 ਨਾਨਕਸ਼ਾਹੀ
Jan 23 all-day
Jan
24
Sat
12 ਮਾਘ 546 ਨਾਨਕਸ਼ਾਹੀ
Jan 24 all-day
Jan
25
Sun
13 ਮਾਘ 546 ਨਾਨਕਸ਼ਾਹੀ
Jan 25 all-day
Jan
26
Mon
14 ਮਾਘ 546 ਨਾਨਕਸ਼ਾਹੀ
Jan 26 all-day
Jan
27
Tue
15 ਮਾਘ 546 ਨਾਨਕਸ਼ਾਹੀ
Jan 27 all-day
Jan
28
Wed
16 ਮਾਘ 546 ਨਾਨਕਸ਼ਾਹੀ
Jan 28 all-day